10 ਸਾਲ ਦੇ ਬੱਚੇ ‘ਤੇ FIR: ਪਿਤਾ ਨੇ ਫੇਸਬੁੱਕ ‘ਤੇ ਪੋਸਟ ਕੀਤੀ ਬੰਦੂਕ ਫੜੇ ਪੁੱਤਰ ਦੀ ਫੋਟੋ; ਪੁਲਿਸ ਬੋਲੀ – ਗੰਨ ਕਲਚਰ ਨੂੰ ਕੀਤਾ ਉਤਸ਼ਾਹਿਤ

ਅਮ੍ਰਿਤਸਰ, 25 ਨਵੰਬਰ (ਦੀ ਪੰਜਾਬ ਵਾਇਰ)। ਪੰਜਾਬ ਦੇ ਅੰਮ੍ਰਿਤਸਰ ‘ਚ ਇਕ 10 ਸਾਲ ਦੇ ਬੱਚੇ ‘ਤੇ ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ‘ਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਨਾਬਾਲਗ ਹੋਣ ਕਾਰਨ ਅੰਮ੍ਰਿਤਸਰ ਦਿਹਾਤੀ ਪੁਲਿਸ ਫਿਲਹਾਲ ਮਾਮਲੇ ਬਾਰੇ ਹੋਰ ਜਾਣਕਾਰੀ ਨਹੀਂ ਦੇ ਰਹੀ । ਇਸ ਦੇ ਨਾਲ ਹੀ ਅੰਮ੍ਰਿਤਸਰ ਪੁਲਸ ਨੇ ਬੱਚੇ ਦੇ ਨਾਲ-ਨਾਲ ਉਸ … Continue reading 10 ਸਾਲ ਦੇ ਬੱਚੇ ‘ਤੇ FIR: ਪਿਤਾ ਨੇ ਫੇਸਬੁੱਕ ‘ਤੇ ਪੋਸਟ ਕੀਤੀ ਬੰਦੂਕ ਫੜੇ ਪੁੱਤਰ ਦੀ ਫੋਟੋ; ਪੁਲਿਸ ਬੋਲੀ – ਗੰਨ ਕਲਚਰ ਨੂੰ ਕੀਤਾ ਉਤਸ਼ਾਹਿਤ